Save

#Sakhi #SriGuruNanakDevJi #DadaJiDiyaanBaatan #MajjaCharniya ਮੱਝਾਂ ਚਾਰਨੀਆਂ

ਪਿਤਾ ਮਹਿਤਾ ਕਾਲੂ ਜੀ ਨਹੀਂ ਚਾਹੁੰਦੇ ਸਨ ਕਿ ਉਨ੍ਹਾਂ ਦਾ ਇਕਲੌਤਾ ਪੁੱਤਰ ਵਿਹਲਾ ਫਿਰਦਾ ਰਹੇ, ਇਸ ਲਈ ਉਨ੍ਹਾਂ ਨੇ ਗੁਰੂ ਨਾਨਕ ਦੇਵ ਜੀ ਨੂੰ ਮੱਝਾਂ ਚਾਰਨ ਲਈ ਭੇਜਣ ਦਾ ਫੈਸਲਾ ਕੀਤਾ। ਪਿਤਾ ਜੀ ਦੇ ਕਹਿਣ 'ਤੇ ਗੁਰੂ ਸਾਹਿਬ ਜੀ ਮੱਝਾਂ ਦੇ ਵਾਗੀ ਬਣ ਕੇ ਉਨ੍ਹਾਂ ਨੂੰ ਚਾਰਨ ਲਈ ਤੁਰ ਪਏ। ਇੱਕ ਦਿਨ ਮੱਝਾਂ ਨੂੰ ਚਰਦਿਆਂ ਛੱਡ ਕੇ ਗੁਰੂ ਸਾਹਿਬ ਜੀ ਉੱਥੇ ਹੀ ਸਮਾਧੀ ਲਾ ਕੇ ਪਰਮਾਤਮਾ ਦੀ ਭਗਤੀ ਵਿਚ ਲੀਨ ਹੋ ਗਏ। ਮੱਝਾਂ ਇੱਕ ਕਿਸਾਨ ਦੀ ਸਾਰੀ ਫਸਲ ਖਾ ਗਈਆਂ। ਜਦੋਂ ਖੇਤ ਦੇ ਮਾਲਕ ਨੂੰ ਪਤਾ ਲੱਗਾ ਤਾਂ ਉਹ ਬੜਾ ਕ੍ਰੋਧਿਤ ਹੋਇਆ ਅਤੇ ਆਪਣੀ ਫਸਲ ਦੇ ਹੋਏ ਨੁਕਸਾਨ ਦੀ ਸ਼ਕਾਇਤ ਨਵਾਬ ਰਾਇ Read More...https://bitly.ws/VhT5
barusahib
Baru Sahib
6.2k followers

Comments

No comments yet! Add one to start the conversation.